UP ‘ਚ ਕੁੜਮ-ਕੁੜਮਣੀ ਫ਼ਰਾਰ, ਧੀ ਦੇ ਵਿਆਹ ਤੋਂ ਪਹਿਲਾਂ ਕਰ’ਤਾ ਕਾਂਡ | Uttar Pradesh News | Love Story | News18
ਯੂਪੀ ਦੇ ਬਦਾਯੂੰ ‘ਚ ਹੁਣ ਕੁੜਮ-ਕੁੜਮਣੀ ਫ਼ਰਾਰ। ਪ੍ਰੇਮ ਪ੍ਰਸੰਗ ‘ਚ ਇੱਕ ਮਹਿਲਾ ਧੀ ਦੇ ਸਹੁਰੇ ਨਾਲ ਹੋਈ ਫ਼ਰਾਰ। ਧੀ ਦੇ ਵਿਆਹ ਤੋਂ ਪਹਿਲਾਂ ਹੀ ਧੀ ਦੇ ਸਹੁਰੇ ਨਾਲ ਭੱਜੀ ਮਹਿਲਾ। ਘਰੋਂ ਭੱਜੀ ਮਹਿਲਾ…
