ਕਿਰਾਏਦਾਰ ਸ਼ਰਤਾਂ ਤੈਅ ਨਹੀਂ ਕਰ ਸਕਦਾ, SC ਨੇ 50 ਸਾਲ ਤੋਂ ਕਬਜ਼ਾ ਜਮਾਏ ਬੈਠੇ ਸ਼ਖ਼ਸ ‘ਤੇ ਕੀਤੀ ਕਾਰਵਾਈ, ਕੀਤਾ ਬੇਦਖਲ
Supreme Court on Landlord Tenant Dispute: ਮਹਾਨਗਰਾਂ ਵਿੱਚ ਦਹਾਕਿਆਂ ਪੁਰਾਣੀਆਂ ਦੁਕਾਨਾਂ ਅਤੇ ਘਰਾਂ ‘ਤੇ ਕਬਜ਼ਾ ਕਰਨ ਵਾਲੇ ਕਿਰਾਏਦਾਰਾਂ ਨੇ ਅਕਸਰ ਵਿਕਲਪਿਕ ਰਿਹਾਇਸ਼ ਲਈ ਦਲੀਲ ਦਿੱਤੀ ਹੈ।ਪਰ ਸੁਪਰੀਮ ਕੋਰਟ ਨੇ ਸਪੱਸ਼ਟ…
