ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਮਈ ਨੂੰ ਵਿਸ਼ਵ ਪੱਧਰੀ ਤਣਾਅ ਦੇ ਮੱਦੇਨਜ਼ਰ ਦੇਸ਼ਵਾਸੀਆਂ ਨੂੰ ਇੰਧਨ ਬਚਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੁਨੀਆ ਭਰ ਵਿੱਚ ਕਾਫ਼ੀ ਮਹਿੰਗੇ ਹੋ ਚੁੱਕੇ ਹਨ, ਇਸ ਲਈ ਇੰਧਨ ਦੀ ਬਚਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਹੁਣ ਇਸ ਮੁਹਿੰਮ ਦਾ ਅਸਰ ਜ਼ਮੀਨੀ ਪੱਧਰ ਉਤੇ ਦਿਖਾਈ ਦੇਣ ਲੱਗਾ ਹੈ।

Powered by WPeMatico