Rising Bhart Summit 2025: ਵਿਵੇਕ ਵਾਧਵਾ ਨੇ ਕਿਹਾ ਕਿ ਭਾਰਤ ਕੋਲ ਸਸਤੇ ਮੈਡੀਕਲ ਇਕਵਿਪਮੈਂਟ ਬਣਾਉਣ ਦਾ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ ਮੈਡੀਕਲ ਇਕਵਿਪਮੈਂਟ ਦੇ ਨਾਂ ਤੇ ਅਰਬਾਂ ਡਾਲਰ ਕਮਾ ਰਹੇ ਹਨ, ਪਰ ਭਾਰਤੀ ਵਿਗਿਆਨੀ ਸਸਤੇ ਉਪਕਰਨ ਤਿਆਰ ਕਰਕੇ ਦੁਨੀਆ ‘ਚ ਆਪਣੀ ਕਾਬਲੀਅਤ ਮਨਵਾ ਸਕਦੇ ਹਨ।ਵਿਵੇਕ ਵਾਧਵਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੀ ਇਨ੍ਹਾਂ ਹੀ ਮਕਸਦਾਂ ਨਾਲ ਕੰਮ ਕਰ ਰਹੀ ਹੈ ਅਤੇ ਅਜਿਹੇ ਉਪਕਰਨ ਤਿਆਰ ਕਰ ਰਹੀ ਹੈ ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੀ ਪਛਾਣ ਕਰ ਸਕਦੇ ਹਨ, ਉਹ ਵੀ ਘੱਟ ਲਾਗਤ ‘ਤੇ।ਉਨ੍ਹਾਂ ਕਿਹਾ ਕਿ ਅਉਣ ਵਾਲੇ ਕੁਝ ਸਾਲਾਂ ਵਿੱਚ ਭਾਰਤੀ ਮੈਡੀਕਲਇੰਡਸਟਰੀ ਪੂਰੀ ਤਰ੍ਹਾਂ ਬਦਲ ਸਕਦੀ ਹੈ। ਹਸਪਤਾਲਾਂ ਵਿੱਚ ਤੁਹਾਨੂੰ AI ਇਲਾਜ ਕਰਦਾ ਨਜ਼ਰ ਆ ਸਕਦਾ ਹੈ ਅਤੇ ਸਰਜਰੀ ਮਾਈਕ੍ਰੋਰੋਬੋਟਸ ਰਾਹੀਂ ਹੋਦੀ ਵੇਖਣ ਨੂੰ ਮਿਲ ਸਕਦੀ ਹੈ।ਇਹ ਸਭ ਕੁਝ ਬਹੁਤ ਹੀ ਜਲਦੀ ਹਕੀਕਤ ਬਣੇਗਾ।
Powered by WPeMatico