Weather Update: ਪੰਜਾਬ ਵਿਚ ਮਾਨਸੂਨ ਦੀ ਐਂਟਰੀ ਬਾਰੇ ਵੱਡੀ ਅਪਡੇਟ ਆਈ ਹੈ, ਪੰਜਾਬ ‘ਚ ਅੱਜ ਰਾਤ ਤੱਕ ਮਾਨਸੂਨ ਦੀ ਐਂਟਰੀ ਹੋ ਸਕਦੀ ਹੈ। IMD ਵੱਲੋਂ 26 ਜੂਨ ਤੱਕ ਭਾਰੀ ਮੀਂਹ ਦਾ ALERT ਜਾਰੀ ਕਰ ਕੀਤਾ ਗਿਆ ਹੈ।ਲੋਕਾਂ ਨੂੰ ਹੁਣ ਜਲਦੀ ਹੀ ਭਿਆਨਕ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਦੱਸ ਦੇਈਏ ਕਿ ਮਾਨਸੂਨ, ਜੰਮੂ-ਕਸ਼ਮੀਰ, ਦਿੱਲੀ, ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਛੱਡ ਕੇ ਪੂਰੇ ਦੇਸ਼ ‘ਚ ਪਹੁੰਚ ਗਿਆ ਹੈ।
Powered by WPeMatico
