PM Narendra Modi Degree Controversy: ਦਿੱਲੀ ਹਾਈ ਕੋਰਟ ਨੇ ਡੀਯੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਚਲਰ ਡਿਗਰੀ ਜਨਤਕ ਕਰਨ ਤੋਂ ਰੋਕ ਦਿੱਤਾ। ਅਦਾਲਤ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਨਿੱਜੀ ਜਾਣਕਾਰੀ ਆਰਟੀਆਈ ਐਕਟ ਅਧੀਨ ਸੁਰੱਖਿਅਤ ਹੈ। ਰਾਜਨੀਤਿਕ ਵਿਵਾਦ ਲਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ।
Powered by WPeMatico
