Cooperative Taxi Platform: Ola, Uber ਅਤੇ Rapido ਵਰਗੇ ਪਲੇਟਫਾਰਮਾਂ ਨੂੰ ਹੁਣ ਨਵੀਂ ਚੁਣੌਤੀ ਮਿਲ ਸਕਦੀ ਹੈ। ਦਰਅਸਲ, ਕੇਂਦਰ ਸਰਕਾਰ ਬਹੁਤ ਜਲਦ ‘ਸਹਿਕਾਰ ਟੈਕਸੀ’ ਨਾਮ ਦੀ ਇੱਕ ਸਹਿਕਾਰੀ ਟੈਕਸੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ।

Powered by WPeMatico