Nepal protests Updates: ਨੇਪਾਲ ਵਿੱਚ ਹਿੰਸਾ ਤੋਂ ਬਾਅਦ ਹੁਣ ਭਾਰਤ-ਨੇਪਾਲ ਸਰਹੱਦ ਉਤੇ ਆਵਾਜਾਈ ਨੂੰ ਸੀਮਤ ਕਰ ਦਿੱਤਾ ਗਿਆ ਹੈ। ਨੇਪਾਲ ਵਿੱਚ ਫਸੇ ਭਾਰਤੀਆਂ ਅਤੇ ਭਾਰਤ ਵਿੱਚ ਫਸੇ ਨੇਪਾਲੀ ਨਾਗਰਿਕਾਂ ਨੂੰ ਸਰਹੱਦ ਉਤੇ ਉਨ੍ਹਾਂ ਦੇ ਆਈਡੀ ਅਤੇ ਉਨ੍ਹਾਂ ਦੇ ਸਮਾਨ ਦੀ ਜਾਂਚ ਕਰਨ ਤੋਂ ਬਾਅਦ ਅੱਗਾ ਜਾਣ ਦਿੱਤਾ ਜਾ ਰਿਹਾ ਹੈ। ਸ਼ਸ਼ਤਰ ਸੀਮਾ ਬਲ ਦੇ ਜਵਾਨਾਂ ਅਤੇ ਯੂਪੀ ਪੁਲਿਸ ਨੇ ਸਰਹੱਦ ‘ਤੇ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ।
Powered by WPeMatico
