Milk Price down: ਦੁੱਧ ਦੀਆਂ ਕੀਮਤਾਂ ਕਾਫੀ ਸਮੇਂ ਤੋਂ ਵਧ ਰਹੀਆਂ ਸਨ। ਪਰ, ਹੁਣ ਅਮੂਲ ਨੇ ਗਾਹਕਾਂ ਨੂੰ ਰਾਹਤ ਦਿੱਤੀ ਹੈ। ਅਮੂਲ ਨੇ ਦੁੱਧ ਦੀ ਕੀਮਤ ਘਟਾਈ ਹੈ। ਅਮੂਲ ਨੇ ਅਮੂਲ ਗੋਲਡ, ਅਮੂਲ ਤਾਜਾ ਅਤੇ ਟੀ ​​ਸਪੈਸ਼ਲ ਦੁੱਧ ਦੇ ਰੇਟ ਘਟਾਏ ਹਨ। ਇਸ ਕਦਮ ਨਾਲ ਖਪਤਕਾਰਾਂ ਨੂੰ ਕਾਫ਼ੀ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਦੇਸ਼ ‘ਚ ਦੁੱਧ ਦੀ ਕੀਮਤ ‘ਚ ਕਾਫੀ ਵਾਧਾ ਹੋਇਆ ਹੈ। ਪਿਛਲੇ ਦਿਨੀਂ ਸਾਰੀਆਂ ਕੰਪਨੀਆਂ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ। ਅਮੂਲ ਦੇ ਰੇਟ ਘਟਾਉਣ ਨਾਲ ਹੋਰ ਕੰਪਨੀਆਂ ‘ਤੇ ਕੀਮਤਾਂ ਘਟਾਉਣ ਦਾ ਦਬਾਅ ਬਣੇਗਾ।

Powered by WPeMatico