ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸਿਆਸੀ ਮਾਹੌਲ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਧਿਰਾਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਖਬਰ ਆ ਰਹੀ ਹੈ ਕਿ ਪਿਹੋਵਾ ਤੋਂ ਭਾਜਪਾ ਉਮੀਦਵਾਰ ਕੰਵਲਜੀਤ ਸਿੰਘ ਅਜਰਾਨਾ ਨੇ ਟਿਕਟ ਵਾਪਸ ਕਰ ਦਿੱਤੀ ਹੈ।
Powered by WPeMatico
Powered by WPeMatico
ਸੈਂਟਰਲ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਡਾ. ਸਵਪਨਿਲ ਨੀਲਾ ਦੇ ਅਨੁਸਾਰ, ਕੰਪਨੀ “ਕੁਇੱਕ ਰੈਸਟ” ਨੇ ਸੀਐਸਐਮਟੀ ਸਟੇਸ਼ਨ ‘ਤੇ ਆਧੁਨਿਕ ਮਸਾਜ ਕੁਰਸੀਆਂ ਲਗਾਈਆਂ ਹਨ। ਇਹ ਕੁਰਸੀਆਂ ਉੱਚ-ਤਕਨੀਕੀ ਤਕਨਾਲੋਜੀ ‘ਤੇ ਕੰਮ…
ਬੇਬੀ ਅਰੀਹਾ ਦਾ ਮਾਮਲਾ ਹੁਣ ਸਿਰਫ਼ ਇੱਕ ਪਰਿਵਾਰ ਵਿਚਕਾਰ ਕਾਨੂੰਨੀ ਲੜਾਈ ਨਹੀਂ ਸਗੋਂ ਭਾਰਤ ਅਤੇ ਜਰਮਨੀ ਵਿਚਕਾਰ ਇੱਕ ਵੱਡਾ ਭਾਵਨਾਤਮਕ ਮੁੱਦਾ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ…