H-1B Visa New Rule- ਐੱਫ-1 ਵੀਜ਼ੇ ਉਤੇ ਅਮਰੀਕਾ ‘ਚ ਪੜ੍ਹ ਰਹੇ ਵਿਦਿਆਰਥੀਆਂ ਲਈ ਨਵੇਂ ਨਿਯਮਾਂ ਨੇ ਰਾਹਤ ਦਿੱਤੀ ਹੈ। ਜਦੋਂ ਕਿ ਐਚ-1ਬੀ ਵੀਜ਼ਾ ਅਰਜ਼ੀ ਦੀ ਸਮੀਖਿਆ ਕੀਤੀ ਜਾ ਰਹੀ ਹੋਵੇਗੀ, ਉਨ੍ਹਾਂ ਦਾ ਐਫ-1 ਵੀਜ਼ਾ ਆਪਣੇ ਆਪ 1 ਅਪ੍ਰੈਲ ਤੱਕ ਵਧਾ ਦਿੱਤਾ ਜਾਵੇਗਾ, ਇਸ ਲਈ ਉਨ੍ਹਾਂ ਦੀ ਕਾਨੂੰਨੀ ਸਥਿਤੀ ਅਤੇ ਰੁਜ਼ਗਾਰ ਅਧਿਕਾਰ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।
Powered by WPeMatico