Earthquake News: ਪਹਿਲਾ ਭੂਚਾਲ ਸਵੇਰੇ 4:26 ਵਜੇ ਆਇਆ, ਜਿਸਦੀ ਤੀਬਰਤਾ ਰਿਕਟਰ ਪੈਮਾਨੇ ਉਤੇ 3.6 ਦਰਜ ਕੀਤੀ ਗਈ। ਇਸ ਦਾ ਕੇਂਦਰ ਗੰਗਟੋਕ ਤੋਂ ਲਗਭਗ 10.7 ਕਿਲੋਮੀਟਰ ਉੱਤਰ-ਪੱਛਮ ਵਿੱਚ ਸਿਰਫ 5 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ। ਦੂਜਾ ਭੂਚਾਲ 2.7 ਦੀ ਤੀਬਰਤਾ ਨਾਲ ਆਇਆ। ਇਸ ਦਾ ਕੇਂਦਰ ਸ਼ਹਿਰ ਤੋਂ ਲਗਭਗ 11.2 ਕਿਲੋਮੀਟਰ ਪੱਛਮ ਵਿੱਚ 10 ਕਿਲੋਮੀਟਰ ਦੀ ਡੂੰਘਾਈ ਉਤੇ ਸੀ।
Powered by WPeMatico
