Pilot Medical Test: ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਦੇਸ਼ ਭਰ ਦੇ ਨੌਂ ਨਿੱਜੀ ਹਸਪਤਾਲਾਂ ਨੂੰ ਪਾਇਲਟ ਮੈਡੀਕਲ ਜਾਂਚ ਲਈ ਐਰੋਮੈਡੀਕਲ ਸੈਂਟਰਾਂ ਵਜੋਂ ਮਾਨਤਾ ਦਿੱਤੀ ਹੈ। ਇਸ ਫੈਸਲੇ ਨਾਲ ਸਿਵਲ ਏਵੀਏਸ਼ਨ ਸੈਕਟਰ ਵਿੱਚ ਪਾਰਦਰਸ਼ਤਾ ਅਤੇ ਸਹੂਲਤ ਦੋਵਾਂ ਵਿੱਚ ਵਾਧਾ ਹੋਵੇਗਾ।
Powered by WPeMatico
