Cyclone Shakti Live: ਭਾਰਤ ਵਿੱਚ ਮੌਸਮ ਫਿਰ ਤੋਂ ਵਿਗੜਨ ਵਾਲਾ ਹੈ। ਅਰਬ ਸਾਗਰ ਵਿੱਚ ਇੱਕ ਨਵਾਂ ਖ਼ਤਰਾ ਮੰਡਰਾ ਰਿਹਾ ਹੈ। ਸਾਲ ਦਾ ਪਹਿਲਾ ਚੱਕਰਵਾਤ ਭਾਰਤ ਵਿਚ ਦਸਤਕ ਦੇਣ ਲਈ ਤਿਆਰ ਹੈ।ਅਰਬ ਸਾਗਰ ਤੋਂ ਉੱਠਿਆ ਇਹ ਚੱਕਰਵਾਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।

Powered by WPeMatico