ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਛਾਪੇਮਾਰੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ CM ਮਾਨ ਦੇ ਦਿੱਲੀ ਸਥਿਤ ਸਰਕਾਰੀ ਨਿਵਾਸ ਕਪੂਰਥਲਾ ਹਾਊਸ ‘ਚ ਰੇਡ ਕਰਨ ਪਹੁੰਚੀ FST ਦੀ ਟੀਮ ਦੇ ਅਧਿਕਾਰੀ ਕਪੂਰਥਲਾ ਹਾਊਸ ‘ਚੋਂ ਬਾਹਰ ਆ ਗਏ ਹਨ। ਟੀਮ ਕਰੀਬ 15 ਕੁ ਮਿੰਟਾਂ ‘ਚ ਰੇਡ ਕਰਕੇ ਬਾਹਰ ਆ ਗਈ ਹੈ।
Powered by WPeMatico