‘ਅਸੀਂ ਫਾਂਸੀ ਦੀ ਮੰਗ ਕਰਦੇ ਹਾਂ’, ਉਨਾਓ ਰੇਪ ਪੀੜਤਾ ਦੀ ਮਾਂ ਦਾ ਪਹਿਲਾ ਰਿਐਕਸ਼ਨ, ਕਿਹਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਖੁਸ਼
Kuldeep Sengar Supreme Court: ਉਨਾਓ ਬਲਾਤਕਾਰ ਮਾਮਲੇ ਵਿੱਚ ਹੇਠਲੀ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਗਏ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ। ਸੁਪਰੀਮ ਕੋਰਟ ਨੇ ਦਿੱਲੀ ਹਾਈ…
