ਸਿਰਫ਼ ਇਕ ਕੋਡ ਨਾਲ ਖਾਲੀ ਹੋ ਸਕਦਾ ਹੈ ਤੁਹਾਡਾ ਅਕਾਊਂਟ! ਸਰਕਾਰ ਨੇ ਇਸ ਸਕੈਮ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ
ਭਾਰਤ ਸਰਕਾਰ ਨੇ ਮੋਬਾਈਲ ਯੂਜ਼ਰਜ਼ ਨੂੰ ਇੱਕ ਨਵੇਂ ਅਤੇ ਖ਼ਤਰਨਾਕ ਸਾਈਬਰ ਫਰਾਡ (Cyber Fraud) ਨੂੰ ਲੈ ਕੇ ਸਾਵਧਾਨ ਕੀਤਾ ਹੈ, ਜਿਸ ਨੂੰ USSD ਆਧਾਰਿਤ ਕਾਲ ਫਾਰਵਰਡਿੰਗ ਸਕੈਮ ਕਿਹਾ ਜਾ ਰਿਹਾ…
