ਮੁਕੇਸ਼ ਅੰਬਾਨੀ ਅਤੇ ਅਨੰਤ ਅੰਬਾਨੀ ਨੇ ਸਾਰੰਗਪੁਰ ਦੇ ਕਸ਼ਟਾਭੰਜਨ ਮੰਦਰ ਵਿੱਚ ਟੇਕਿਆ ਮੱਥਾ, ਹਨੂੰਮਾਨ ਜੀ ਦਾ ਲਿਆ ਆਸ਼ੀਰਵਾਦ
ਕਸ਼ਟਾਭੰਜਨ ਦੇਵ ਮੰਦਰ ਦੀ ਆਪਣੀ ਫੇਰੀ ਦੌਰਾਨ, ਮੁਕੇਸ਼ ਅੰਬਾਨੀ ਨੇ ਮੰਦਰ ਪ੍ਰਸ਼ਾਸਨ ਨੂੰ ₹5 ਕਰੋੜ ਦਾ ਦਾਨ ਦੇਣ ਦਾ ਐਲਾਨ ਕੀਤਾ। ਇਸ ਦਾਨ ਦੀ ਵਰਤੋਂ ਮੰਦਰ ਦੀਆਂ ਗਤੀਵਿਧੀਆਂ ਅਤੇ ਸ਼ਰਧਾਲੂਆਂ…
