Uttrakhand Bridge collapse | ਉੱਤਰਾਖੰਡ ‘ਚ ਵੱਡਾ ਹਾਦਸਾ, ਢਹਿ ਢੇਰੀ ਹੋਇਆ ਹੇਮਕੁੰਟ ਸਾਹਿਬ ਨੂੰ ਜਾਣ ਵਾਲਾ ਪੁਲ
ਉੱਤਰਾਖੰਡ ਦੇ ਗੋਬਿੰਦਘਾਟ ‘ਚ ਵੱਡਾ ਹਾਦਸਾ। ਚਮੋਲੀ ‘ਚ ਹੇਮਕੁੰਟ ਸਾਹਿਬ ਨੂੰ ਜਾਣ ਵਾਲਾ ਪੁਲ ਟੁੱਟਿਆ। ਲੈਂਡਸਲਾਈਡ ਕਾਰਨ ਸਸਪੈਂਸ਼ਨ ਮੋਟਰ ਪੁਲ ਟੁੱਟਿਆ। ਵੱਡੇ ਪੱਥਰ ਖਿਸਕਣ ਕਾਰਨ ਢਹਿ ਢੇਰੀ ਹੋਇਆ ਪੁਲ। Find Latest News, Top…
