ਭਾਰਤ-ਯੂਕੇ ਦੋਸਤੀ ਟਰੰਪ ਨੂੰ ਕਰੇਗੀ ਪਰੇਸ਼ਾਨ, ਯੂਕੇ ਦਾ ਸਮਰਥਨ ਅਮਰੀਕੀ ਟੈਰਿਫਾਂ ਦੇ ਉਲਟ
India-UK Trade Ties- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਮੁੰਬਈ ਵਿੱਚ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਭਾਰਤ-ਯੂਕੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ…
