Himachal Pardesh Bus Accident Update: ਬੱਸ ਹਾਦਸੇ ‘ਚ 6 ਮਹੀਨੇ ਦੀ ਬੱਚੀ ਸਮੇਤ 13 ਲੋਕਾਂ ਦੀ ਮੌਤ 32 ਜ਼ਖਮੀ, PM ਮੋਦੀ ਨੇ ਜਤਾਇਆ ਦੁੱਖ
Himachal Bus Accident Update: ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਸਿਰਮੌਰ ਜ਼ਿਲ੍ਹੇ ਦੇ ਹਰੀਪੁਰਧਰ ਵਿੱਚ ਇੱਕ ਨਿੱਜੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ 13 ਲੋਕਾਂ ਦੀ ਮੌਤ ਹੋ…
