ਭਾਰਤੀ ਇੰਜੀਨੀਅਰਿੰਗ ਦਾ ਚਮਤਕਾਰ: NHAI ਨੇ ਬਿਟੂਮਿਨਸ ਕੰਕਰੀਟ ਵਿਛਾਉਣ ਵਿੱਚ ਮਾਰੀ ਬਾਜ਼ੀ, ਬਣਾਏ ਦੋ ਗਿਨੀਜ਼ ਵਰਲਡ ਰਿਕਾਰਡ
NHAI Record: NHAI ਨੇ ਆਂਧਰਾ ਪ੍ਰਦੇਸ਼ ਦੇ ਬੰਗਲੁਰੂ-ਕੜਪਾ-ਵਿਜੇਵਾੜਾ ਕੋਰੀਡੋਰ ‘ਤੇ 156 ਲੇਨ-ਕਿਲੋਮੀਟਰ ਬਿਟੂਮਿਨਸ ਕੰਕਰੀਟ ਵਿਛਾ ਕੇ ਦੋ ਗਿਨੀਜ਼ ਵਰਲਡ ਰਿਕਾਰਡ ਬਣਾਏ। ਇੰਨੇ ਘੱਟ ਸਮੇਂ ਵਿੱਚ ਇੱਕ ਪ੍ਰੋਜੈਕਟ ਦਾ ਲਗਾਤਾਰ ਰਿਕਾਰਡ…
