Navjot Singh Sidhu | ‘ਸ਼ੁਭਮਨ ਗਿੱਲ From ਪ੍ਰਿੰਸ TO ਕਿੰਗ’ | Shubhman Gill | Ind vs Eng 2nd Test | News18
ਨਵਜੋਤ ਸਿੱਧੂ ਨੇ ਬੰਨ੍ਹੇ ਸ਼ਭਮਨ ਗਿੱਲ ਦੀਆਂ ਤਾਰੀਫਾਂ ਦੇ ਪੁਲ….। ਸ਼ੁਭਮਨ ਗਿੱਲ From ਪ੍ਰਿੰਸ TO ਕਿੰਗ। ਅੱਜ ਇਹ ਸਾਰੀਆ ਦੁਨੀਆ ਕਹਿ ਰਹੀ ਹੈ ਸ਼ੁਭਮਨ ਗਿੱਲ ਬਾਰੇ। ਪੰਜਾਬ ਦੇ ਮੁੰਡੇ ਦੀ ਸਾਰੀਆ ਦੁਨੀਆ ‘ਚ…
