Schools Closed: ਧਾਰਮਿਕ ਸਮਾਗਮਾਂ ਕਾਰਨ ਇਨ੍ਹਾਂ ਜ਼ਿਲ੍ਹਿਆਂ ਚ ਸੋਮਵਾਰ ਤੱਕ ਸਕੂਲ ਬੰਦ
ਸ਼ਿਵਪੁਰੀ ਜ਼ਿਲ੍ਹੇ ਦੀ ਕਰੈਰਾ ਤਹਿਸੀਲ ਵਿੱਚ 2 ਤੋਂ 9 ਦਸੰਬਰ ਤੱਕ ਸਕੂਲ ਬੰਦ ਰਹਿਣਗੇ। ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ, ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਇੱਥੇ ਸ਼੍ਰੀਮਦ ਭਾਗਵਤ ਮਹਾਪੁਰਾਣ ਦਾ ਆਯੋਜਨ ਕਰ ਰਹੇ…
