ਖੰਘ ਦੀ ਇਹ ਦਵਾਈ ਪੀਣ ਨਾਲ 11 ਬੱਚਿਆਂ ਦੀ ਮੌਤ, ਸਰਕਾਰ ਨੇ ਲਾਈ ਪਾਬੰਦੀ, ਮਾਪਿਆਂ ਨੂੰ.
MP Coldrif Cough Syrup News: ਮੱਧ ਪ੍ਰਦੇਸ਼ ਸਰਕਾਰ ਦੀ ਬੇਨਤੀ ਉਤੇ ਤਾਮਿਲਨਾਡੂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਕਾਂਚੀਪੁਰਮ ਵਿੱਚ ਮੈਸਰਜ਼ ਸਰੇਸਨ ਫਾਰਮਾ ਕੰਪਨੀ ਤੋਂ ਸੀਰਪ ਦੇ ਨਮੂਨੇ ਇਕੱਠੇ ਕੀਤੇ।…
