Aravalli Hills News: ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਅਰਾਵਲੀ ਰੇਂਜ ਅਤੇ ਚੰਡੀਗੜ੍ਹ ਦੀ ਇਤਿਹਾਸਕ ਸੁਖਨਾ ਝੀਲ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ ਹੈ। ਟੀ.ਐਨ. ਗੋਦਾਵਰਮਨ ਦੇ ਵਾਤਾਵਰਣ ਮਾਮਲੇ ਵਿੱਚ ਖੁਦ ਸੁਣਵਾਈ ਦੌਰਾਨ, ਚੀਫ਼ ਜਸਟਿਸ (ਸੀਜੇਆਈ) ਸੂਰਿਆ ਕਾਂਤ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਪੁੱਛਿਆ, “ਤੁਸੀਂ ਸੁਖਨਾ ਝੀਲ ਨੂੰ ਕਿੰਨਾਸੁੱਕਾਓਗੇ? ਤੁਸੀਂ ਝੀਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।”
Powered by WPeMatico
