ਇਸ ਦੌਰਾਨ ਦੋ ਜਵਾਨ ਵੀ ਸ਼ਹੀਦ ਹੋਏ ਹਨ ਅਤੇ ਦੋ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਬੀਜਾਪੁਰ ਜ਼ਿਲ੍ਹੇ ਦੇ ਏਡਾਪੱਲੀ ਇਲਾਕੇ ‘ਚ ਮੁੱਠਭੇੜ ਹੋ ਰਹੀ ਹੈ। ਨੈਸ਼ਨਲ ਪਾਰਕ ਦੇ ਸਾਂਡਰਾ ਇਲਾਕੇ ਨੇੜੇ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਹਾਲਾਂਕਿ, ਮੁੱਠਭੇੜ ਦਾ ਸਹੀ ਸਥਾਨ ਅਜੇ ਪਤਾ ਨਹੀਂ ਹੈ।
Powered by WPeMatico
