ਬੱਚਿਆਂ ਦੀਆਂ ਮੌਜਾਂ, ਇਨ੍ਹਾਂ ਰਾਜਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ‘ਚ ਕੀਤਾ ਵਾਧਾ, ਹੁਣ ਇੰਨੇ ਦਿਨ ਬੰਦ ਰਹਿਣਗੇ ਸਕੂਲ
School Winter Vacation 2026 Extended: ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਅਤੇ ਤੇਜ਼ ਸ਼ੀਤ ਲਹਿਰ ਦਾ ਕਹਿਰ ਜਾਰੀ ਹੈ। ਧੁੰਦ ਅਤੇ ਡਿੱਗਦੇ ਤਾਪਮਾਨ ਦੇ ਜਵਾਬ ਵਿੱਚ, ਪੰਜਾਬ ਅਤੇ ਝਾਰਖੰਡ ਦੀਆਂ…
