ਤਲਵਾਰਾਂ ਦੀ ਥਾਂ ਦੂਜੇ ਤਰੀਕਿਆਂ ਨਾਲ ਭਾਰਤ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ, ਸੋਮਨਾਥ ਸਵਾਭਿਮਾਨ ਉਤਸਵ ‘ਤੇ ਬੋਲੇ PM ਮੋਦੀ
Somnath Swabhiman Parv: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸੋਮਨਾਥ ਸਵਾਭਿਮਾਨ ਪਰਵ ਵਿਖੇ ਵਿਰੋਧੀ ਧਿਰ ਅਤੇ ਤੁਸ਼ਟੀਕਰਨ ਦੀ ਰਾਜਨੀਤੀ ‘ਤੇ ਨਿਸ਼ਾਨਾ ਸਾਧਿਆ, ਸੋਮਨਾਥ ਮੰਦਰ ਦੇ ਇਤਿਹਾਸ ਅਤੇ ਸਰਦਾਰ ਵੱਲਭਭਾਈ…
