ਖੁਸ਼ਖਬਰੀ: ਹੁਣ ਛੋਟੇ ਸ਼ਹਿਰਾਂ ਤੋਂ ਵੀ ਚੱਲੇਗੀ ਵੰਦੇ ਭਾਰਤ ਸਲੀਪਰ, ਰੇਲ ਮੰਤਰੀ ਨੇ ਦੱਸਿਆ ਸੀਕ੍ਰੇਟ ਪਲਾਨ
Vande Bharat Sleeper- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਲਾਨ ਕੀਤਾ ਕਿ 260 ਵੰਦੇ ਭਾਰਤ ਸਲੀਪਰ ਟ੍ਰੇਨ ਰੈਕ BEML ਅਤੇ ਇੰਟੈਗਰਲ ਕੋਚ ਫੈਕਟਰੀ ਦੁਆਰਾ ਸਾਂਝੇ ਤੌਰ ‘ਤੇ ਬਣਾਏ ਜਾਣਗੇ, ਜਿਨ੍ਹਾਂ ਵਿੱਚੋਂ…
