India Japan Relation: ਪ੍ਰਧਾਨ ਮੰਤਰੀ ਮੋਦੀ ਦੀ ਜਪਾਨ ਫੇਰੀ ਬੁਲੇਟ ਟ੍ਰੇਨ, ਏਆਈ, ਸੈਮੀਕੰਡਕਟਰ ਅਤੇ ਸੁਰੱਖਿਆ ਸਾਂਝੇਦਾਰੀ ‘ਤੇ ਕੇਂਦ੍ਰਿਤ ਹੋਵੇਗੀ। ਇਹ ਭਾਰਤ-ਜਾਪਾਨ ਮਿਸ਼ਨ ਏਸ਼ੀਆ ਦੀ ਰਾਜਨੀਤੀ ਅਤੇ ਤਕਨਾਲੋਜੀ ‘ਤੇ ਡੂੰਘਾ ਪ੍ਰਭਾਵ ਪਾਉਣ ਵਾਲਾ ਹੈ।

Powered by WPeMatico