ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਸਥਿਤ ਉਕਲਾਨਾ ਮੰਡੀ ਵਿੱਚ ਦੇਰ ਰਾਤ ਹਫੜਾ-ਦਫੜੀ ਮੱਚ ਗਈ। ਕੰਫ਼ੇਕਸ਼ਨਰੀ ਦੀ ਦੁਕਾਨ ਤੇ ਸਮਾਨ ਲੈਣ ਆਏ ਭਾਜਪਾ ਆਗੂ ਪ੍ਰਦੀਪ ਸੋਨੀ ‘ਤੇ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਦੀਪ ਸੋਨੀ ਨੇ ਆਪਣੀ ਲਾਇਸੈਂਸੀ ਪਿਸਤੌਲ ਤੋਂ ਕਈ ਗੋਲੀਆਂ ਚਲਾਈਆਂ।
Powered by WPeMatico
