ਦਿੱਲੀ : ਦਿੱਲੀ ਹਾਈ ਕੋਰਟ 27 ਅਪ੍ਰੈਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ‘ਤੇ ਬਣੀ Documentary ਸੰਬੰਧੀ ਕੇਂਦਰ ਸਰਕਾਰ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਪਿਛਲੀ ਸੁਣਵਾਈ ‘ਤੇ ਅਦਾਲਤ ਨੂੰ ਸੂਚਿਤ ਕੀਤਾ ਗਿਆ ਸੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਅਪਰਾਧਿਕ ਸੰਸਾਰ ਵਿੱਚ ਉਭਾਰ ਦੀ ਕਹਾਣੀ ਦੱਸਣ ਵਾਲੀ ਇਹ ਦਸਤਾਵੇਜ਼ੀ ਫਿਲਮ 27 ਅਪ੍ਰੈਲ ਨੂੰ “ਲਾਰੈਂਸ ਆਫ਼ ਪੰਜਾਬ” ਸਿਰਲੇਖ ਹੇਠ ਰਿਲੀਜ਼ ਹੋਣੀ ਸੀ।

Powered by WPeMatico