ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਇੱਕ 22 ਸਾਲਾ ਮਹਿਲਾ ਹਾਕੀ ਖਿਡਾਰਨ ਦਾ ਕਤਲ ਕਰ ਦਿੱਤਾ ਗਿਆ। ਆਰੋਪ ਉਸਦੇ ਭੂਆ ਦੇ ਪੁੱਤਰ ‘ਤੇ ਹੀ ਲੱਗੇ ਹਨ। ਇਹ ਘਟਨਾ ਸੈਕਟਰ 38ਏ ਵਿੱਚ ਵਾਪਰੀ, ਜਿੱਥੇ 22 ਸਾਲਾ ਤਾਨਿਆ ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।
Powered by WPeMatico
Powered by WPeMatico
2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਨੇ ਚਾਰ ਮੁੱਖ ਵਿਧਾਨ ਸਭਾ ਸੀਟਾਂ ਲਈ ਦਾ ਉਮੀਦਵਾਰਾਂ ਐਲਾਨ ਕਰ ਦਿੱਤਾ ਹੈ। ਬਸਪਾ ਸੱਭਿਆਚਾਰ ਦੇ…
Today Weather Live: ਮੌਸਮ ਅਚਾਨਕ ਬਦਲਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ (IMD) ਦੀ ਤਾਜ਼ਾ ਚਿਤਾਵਨੀ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ…