ਸ੍ਰੀਨਗਰ ਦੇ ਡਗਪੋਰਾ ਵਿੱਚ ਅਹਿਮਦ ਨਗਰ ਰੋਡ ‘ਤੇ ਸੀਆਰਪੀਐਫ ਦਾ ਇੱਕ ਬੁਲੇਟਪਰੂਫ ਬੰਕਰ ਵਾਹਨ ਨਹਿਰ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਸੱਤ ਜਵਾਨ ਜ਼ਖਮੀ ਹੋ ਗਏ।

Powered by WPeMatico