Congress MLA Manju Chaudhary dance video- ਇਹ ਵੀਡੀਓ ਉਨ੍ਹਾਂ ਦੇ ਪੁੱਤਰ ਯਸ਼ ਚੌਧਰੀ ਦੀ ਲੇਡੀ ਸੰਗੀਤ ਸੈਰੇਮਨੀ ਦਾ ਹੈ। ਇਹ 18 ਫਰਵਰੀ ਨੂੰ ਹੋਈ ਸੀ, ਜਦੋਂ ਕਿ ਬਾਰਾਤ 19 ਫਰਵਰੀ ਨੂੰ ਰਾਜਸਥਾਨ ਦੇ ਕੋਟਪੁਤਲੀ ਲਈ ਰਵਾਨਾ ਹੋਈ ਸੀ। ਯਸ਼ ਦੀ ਲਾੜੀ ਉਜਾਲਾ, ਕੋਟਪੁਤਲੀ ਦੇ ਪਵਾਲਾ ਰਾਜਪੂਤ ਪਿੰਡ ਦੇ ਕਾਰੋਬਾਰੀ ਅਸ਼ੋਕ ਛਵਾੜੀ ਦੀ ਧੀ ਹੈ। ਵਿਆਹ ਸਮਾਰੋਹ ਵਿਚ ਦੋਵਾਂ ਰਾਜਾਂ ਦੀਆਂ ਕਈ ਸਿਆਸੀ ਅਤੇ ਸਮਾਜਿਕ ਹਸਤੀਆਂ ਨੇ ਸ਼ਿਰਕਤ ਕੀਤੀ।
Powered by WPeMatico
