Vande Mataram New Guidelines: ਕੇਂਦਰੀ ਗ੍ਰਹਿ ਮੰਤਰਾਲੇ ਨੇ “ਵੰਦੇ ਮਾਤਰਮ” ਨੂੰ ਲੈ ਕੇ ਨਵਾਂ ਪ੍ਰੋਟੋਕੋਲ ਜਾਰੀ ਕੀਤਾ ਹੈ। ਇਸ ਪ੍ਰੋਟੋਕੋਲ ਦੇ ਤਹਿਤ, ਰਾਸ਼ਟਰੀ ਗੀਤ “ਵੰਦੇ ਮਾਤਰਮ” ਦੇ 6 ਅੰਤਰਾਂ ਵਾਲਾ 3-ਮਿੰਟ 10-ਸਕਿੰਟ ਦਾ ਪੂਰਾ ਸੰਸਕਰਣ ਕਈ ਅਧਿਕਾਰਤ ਮੌਕਿਆਂ ‘ਤੇ ਵਜਾਉਣਾ ਜਾਂ ਗਾਉਣਾ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ। ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅੰਸਾਰ ਮੰਤਰਾਲੇ ਦਾ ਇਹ 10 ਪੰਨਿਆਂ ਦਾ ਆਦੇਸ਼, ਜੋ ਕਿ 28 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ, ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ, ਮੰਤਰਾਲਿਆਂ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਭੇਜਿਆ ਜਾ ਚੁੱਕਿਆ ਹੈ।

Powered by WPeMatico