Water Pipe Brusts in mumbai: ਮੁੰਬਈ ਦੇ ਬਾਂਦਰਾ ਵਿੱਚ ਸੋਮਵਾਰ ਦੁਪਹਿਰ ਨੂੰ ਰੀਕਲੇਮੇਸ਼ਨ ਇਲਾਕੇ ਵਿੱਚ ਇੱਕ ਦ੍ਰਿਸ਼ ਨੇ ਰਾਹਗੀਰਾਂ ਨੂੰ ਹੈਰਾਨ ਕਰ ਦਿੱਤਾ। ਮਾਹਿਮ ਕਾਜ਼ਵੇਅ ਦੇ ਨੇੜੇ ਜ਼ਮੀਨਦੋਜ਼ ਇੱਕ ਵੱਡੀ 900mm ਪਾਣੀ ਦੀ ਪਾਈਪਲਾਈਨ ਅਚਾਨਕ ਫਟ ਗਈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਿ ਪਾਈਪ ਤੋਂ ਨਿਕਲਿਆ ਪਾਣੀ ਦਾ ਫੁਹਾਰਾ ਕਰੀਬ 50 ਫੁੱਟ ਉੱਪਰ ਅਸਮਾਨ ਤੱਕ ਜਾ ਪਹੁੰਚਿਆ।
Powered by WPeMatico
