ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਜ਼ਮੀਨ ਮਾਲਕਾਂ ਲਈ ਖੁਸ਼ਖਬਰੀ ਹੈ। ਸਰਕਾਰ ਲਗਭਗ 17 ਸਾਲਾਂ ਬਾਅਦ ਖੇਤੀਬਾੜੀ ਵਾਲੀ ਜ਼ਮੀਨ ਲਈ ਸਰਕਲ ਰੇਟ ਵਿੱਚ ਕਾਫ਼ੀ ਵਾਧਾ ਕਰਨ ਦੀ ਤਿਆਰੀ ਕਰ ਰਹੀ ਹੈ। ਜੇਕਰ ਇਸ ਡਰਾਫਟ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਮੌਜੂਦਾ ਸਮੇਂ ਵਿਚ 53 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਜਿਸਟਰਡ ਜ਼ਮੀਨ 5 ਕਰੋੜ ਰੁਪਏ ਪ੍ਰਤੀ ਏਕੜ ਹੋ ਸਕਦੀ ਹੈ। ਇਸ ਮੁਤਾਬਕ ਜ਼ਮੀਨ ਦੀ ਸਰਕਾਰ ਕੀਮਤ ਵਿੱਚ ਇੱਕ ਇਤਿਹਾਸਕ ਅੱਠ ਗੁਣਾ ਵਾਧਾ ਹੋ ਸਕਦਾ ਹੈ।

Powered by WPeMatico