8th Pay Commission: ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਮਹਿੰਗਾਈ ਭੱਤੇ (DA) ਨੂੰ ਮੂਲ ਤਨਖਾਹ ਵਿੱਚ ਜੋੜਨ ਦਾ ਕੋਈ ਪ੍ਰਸਤਾਵ ਇਸ ਵੇਲੇ ਵਿਚਾਰ ਅਧੀਨ ਨਹੀਂ ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਰਥਿਕ ਸੰਤੁਲਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਪੂਰੀ ਜਾਣਕਾਰੀ ਜਾਣੋ।
Powered by WPeMatico
