ਇਹ ਸਮਾਰਟ ਕਾਰਡ ਐਨਸੀਐਮਸੀ ਤਕਨਾਲੋਜੀ ਉਤੇ ਅਧਾਰਤ ਹੋਵੇਗਾ, ਜਿਸ ਨਾਲ ਇਸ ਨੂੰ ਭਵਿੱਖ ਵਿੱਚ ਹੋਰ ਆਵਾਜਾਈ ਸੇਵਾਵਾਂ ਨਾਲ ਜੋੜਿਆ ਜਾ ਸਕੇਗਾ। ਯਾਤਰਾ ਪੂਰੀ ਤਰ੍ਹਾਂ ਮੁਫਤ ਹੋਵੇਗੀ। ਹਾਲਾਂਕਿ, ਕਾਰਡ ਜਾਰੀ ਕਰਨ ਜਾਂ ਬਦਲਣ ਉਤੇ ਬੈਂਕ ਦੁਆਰਾ ਇੱਕ ਮਾਮੂਲੀ ਚਾਰਜ ਲਗਾਇਆ ਜਾ ਸਕਦਾ ਹੈ।

Powered by WPeMatico