ਨਾਗਪੁਰ ਤੋਂ ਦਿੱਲੀ ਲਈ ਉਡਾਨ ਭਰ ਰਹੀ ਏਅਰ ਇੰਡੀਆ ਦੀ ਫਲਾਈਟ AI466 ਨੂੰ ਟੇਕਆਫ਼ ਦੇ ਤੁਰੰਤ ਬਾਅਦ ਪੰਛੀ ਟਕਰਾਉਣ ਕਾਰਨ ਵਾਪਸ ਨਾਗਪੁਰ ਹਵਾਈ ਅੱਡੇ ‘ਤੇ ਲੈਂਡ ਕਰਨਾ ਪਿਆ । ਜਹਾਜ਼ ਸੁਰੱਖਿਅਤ ਉਤਾਰਿਆ ਗਿਆ ਅਤੇ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ। ਇਸ ਘਟਨਾ ਤੋਂ ਬਾਅਦ, ਉਡਾਣ ਰੱਦ ਕਰ ਦਿੱਤੀ ਗਈ।

Powered by WPeMatico