CISF deployment on Bhakra Dam: ਭਾਖੜਾ ਨੰਗਲ ਡੈਮ ‘ਤੇ ਸੀਆਈਐਸਐਫ ਨੂੰ ਅਧਿਕਾਰਤ ਤੌਰ ‘ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਬੀਬੀਐਮਬੀ ਅਤੇ ਸੀਆਈਐਸਐਫ ਅਧਿਕਾਰੀਆਂ ਨੇ ਇਸਨੂੰ ਇੱਕ ਇਤਿਹਾਸਕ ਕਦਮ ਦੱਸਿਆ ਹੈ ਜੋ ਲੰਬੇ ਸਮੇਂ ਤੋਂ ਚੱਲ ਰਹੇ ਸੁਰੱਖਿਆ ਵਿਵਾਦਾਂ ਨੂੰ ਖਤਮ ਕਰੇਗਾ ਅਤੇ ਡੈਮ ਦੀ ਨਿਗਰਾਨੀ ਨੂੰ ਮਜ਼ਬੂਤ ਕਰੇਗਾ।
Powered by WPeMatico
