Piliphit Road Accident News: ਇਹ ਹਾਦਸਾ ਬੁੱਧਵਾਰ ਤੜਕੇ 3:20 ਵਜੇ ਦੇ ਕਰੀਬ ਜਹਾਨਾਬਾਦ ਥਾਣਾ ਖੇਤਰ ਵਿੱਚ ਬਰੇਲੀ-ਹਰਿਦੁਆਰ ਹਾਈਵੇਅ ‘ਤੇ ਨਿਸਾਰਾ ਅਤੇ ਸਰਦਾਰ ਨਗਰ ਪਿੰਡਾਂ ਵਿਚਕਾਰ ਵਾਪਰਿਆ। ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੱਡ ਵਿੱਚ ਪਲਟ ਗਈ।
Powered by WPeMatico
