PM Modi INS Vikrant: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੀ ਦੀਵਾਲੀ ਆਈਐਨਐਸ ਵਿਕਰਾਂਤ ‘ਤੇ ਸਵਾਰ ਸੈਨਿਕਾਂ ਨਾਲ ਮਨਾਈ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਨੂੰ ਆਪ੍ਰੇਸ਼ਨ ਸਿੰਦੂਰ ਦੀ ਯਾਦ ਦਿਵਾਈ ਅਤੇ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਵਿਕਰਾਂਤ ਨਾਮ ਹੀ ਦੁਸ਼ਮਣ ਦੀ ਹਿੰਮਤ ਦਾ ਅੰਤ ਹੈ।
Powered by WPeMatico
