Rohit Godara vs Lawrence Bishnoi: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੈਰੀ ਬਾਕਸਰ ਦੀ ਗੋਲੀਬਾਰੀ ਦੀ ਜ਼ਿੰਮੇਵਾਰੀ ਰੋਹਿਤ ਗੋਦਾਰਾ ਗੈਂਗ ਨੇ ਲਈ ਹੈ। ਇਸ ਹਮਲੇ ਵਿੱਚ ਹੈਰੀ ਬਾਕਸਰ ਦੇ ਇੱਕ ਸਾਥੀ ਦੀ ਮੌਤ ਹੋ ਗਈ ਸੀ। ਲਾਰੈਂਸ ਬਿਸ਼ਨੋਈ ਅਤੇ ਗੋਦਾਰਾ ਗੈਂਗ ਵਿਚਕਾਰ ਟਕਰਾਅ ਜਾਰੀ ਹੈ।

Powered by WPeMatico