Haryana ADGP Y Puran Singh Death Latest News: ਹਰਿਆਣਾ ਦੇ ਏਡੀਜੀਪੀ ਵਾਈ. ਪੂਰਨ ਕੁਮਾਰ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਏਡੀਜੀਪੀ ਖੁਦਕੁਸ਼ੀ ਮਾਮਲੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਆਪਣੀ ਖੁਦਕੁਸ਼ੀ ਤੋਂ ਲਗਭਗ ਢਾਈ ਘੰਟੇ ਪਹਿਲਾਂ, ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਆਪਣੀ ਆਈਏਐਸ ਪਤਨੀ ਨੂੰ ਕਈ ਫੋਨ ਕੀਤੇ ਸਨ।
Powered by WPeMatico
