Air India Emergency Landing – ਅਹਿਮਦਾਬਾਦ ਵਿਚ ਹੋਏ ਭਿਆਨਕ ਜਹਾਜ਼ ਹਾਦਸੇ ਦੀ ਯਾਦ ਅਜੇ ਵੀ ਭਾਰਤੀਆਂ ਦੇ ਮਨਾਂ ਵਿੱਚ ਤਾਜ਼ਾ ਹੈ। ਅੱਜ ਇੱਕ ਅਜਿਹੀ ਹੀ ਘਟਨਾ ਹੁੰਦੇ-ਹੁੰਦੇ ਟਲ ਗਈ। ਪੰਜਾਬ ਦੇ ਅੰਮ੍ਰਿਤਸਰ ਤੋਂ ਯੂਕੇ ਦੇ ਬਰਮਿੰਘਮ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਦੀ ਬਿਜਲੀ ਸਪਲਾਈ ਫਿਰ ਫੇਲ੍ਹ ਹੋ ਗਈ।
Powered by WPeMatico
