ਬਾਬਾ ਉਸ ਸਮੇਂ ਹੋਰ ਵਿਵਾਦਾਂ ਵਿੱਚ ਘਿਰ ਗਿਆ ਜਦੋਂ ਉਸ ਨੂੰ ਇੱਕ ਔਰਤ ਦੀ ਛਾਤੀ ਦਬਾਉਂਦੇ ਹੋਏ ਦੇਖਿਆ ਗਿਆ। ਇਸ ਵਾਇਰਲ ਵੀਡੀਓ ਵਿਚ ਬਾਬਾ ਸੰਜੇ ਭਗਤ ਝਾੜ-ਫੂਕ ਦੇ ਨਾਮ ਉਤੇ ਇੱਕ ਔਰਤ ਦੇ ਗੁਪਤ ਅੰਗਾਂ ਨੂੰ ਛੂੰਹਦੇ ਹੋਏ ਦਿਖਾਈ ਦੇ ਰਿਹਾ ਹੈ।

Powered by WPeMatico