ਅਕਾਲੀ ਦਲ ਤੋਂ ਬਾਅਦ ਪੰਜਾਬ ਦੇ 2 ਅਜ਼ਾਦ ਸਾਂਸਦਾਂ ਨੇ ਵੀ ਉਪ ਰਾਸ਼ਟਰਪਤੀ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨਹੀਂ ਵੋਟ ਆਪਣੀ ਭੁਗਤਾਉਣਗੇ। ਅਕਾਲੀ ਦਲ ਨੇ ਹੜ੍ਹਾਂ ਕਰਕੇ ਵੋਟਿੰਗ ਤੋਂ ਕਿਨਾਰਾ ਕੀਤਾ ਹੈ।

Powered by WPeMatico